Breaking News
Dashmesh GS Electricals Verka Smart Media Insurance Point Tav Prasad

ਵੋਟਾਂ ਤੋਂ ਬਾਅਦ ਵੇਰਕਾ ਅਤੇ ਅਮੂਲ ਦੁੱਧ ਹੋਇਆ 2 ਰੁਪਏ ਮਹਿੰਗਾ

ਚੰਡੀਗੜ੍ਹ, 3 ਜੂਨ, ਪੰਜਾਬੀ ਦੁਨੀਆ ਬਿਊਰੋ : ਲੋਕ ਸਭਾ ਚੋਣਾਂ ਸਮਾਪਤ ਹੁੰਦਿਆਂ ਹੀ ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ਪਈ ਹੈ। ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਦਾਰੇ ਮਿਲਕਫੈਡ ਦੇ ਅਦਾਰੇ ਵੇਰਕਾ ਅਤੇ ਅਮੂਲ ਕੰਪਨੀ ਵਲੋਂ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 3 ਜੂਨ 2024 ਤੋਂ…

Read more

MP: ਟਰੈਕਟਰ-ਟਰਾਲੀ ਪਲਟਣ ਕਾਰਨ 13 ਦੀ ਮੌਤ, 15 ਹੋਰ ਜ਼ਖ਼ਮੀ

ਰਾਜਗੜ੍ਹ, 3 ਜੂਨ, ਪੰਜਾਬੀ ਦੁਨੀਆ ਬਿਊਰੋ : ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਪਿਪਲੋਦੀ ਵਿੱਚ ਐਤਵਾਰ ਰਾਤੀਂ ਇਕ ਟਰੈਕਟਰ-ਟਰਾਲੀ ਦੇ ਪਲਟਣ ਕਾਰਨ ਚਾਰ ਬੱਚਿਆਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਪੀੜਤ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਰਾਜਸਥਾਨ ਦੇ ਮੋਤੀਪੁਰਾ ਪਿੰਡ ਤੋਂ ਰਾਜਗੜ੍ਹ ਦੇ ਕੁਲਮਪੁਰ ਵਾਪਸ…

Read more