ਰਿਆਤ ਬਾਹਰਾ ਯੂਨੀਵਰਸਿਟੀ ਦੇ ਐਨਐਸਐਸ ਵਿਭਾਗ ਵੱਲੋਂ ‘ਸਵੱਛਤਾ ਹੀ ਸੇਵਾ’ ਵਿਸ਼ੇ ਤਹਿਤ ਐਨਐਸਐਸ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਨਐਸਐਸ ਪੰਜਾਬ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਮੁੱਖ ਮਹਿਮਾਨ ਅਤੇ ਐਸਐਨਓ ਪੰਜਾਬ ਰੁਪਿੰਦਰ ਕੌਰ ਗੈਸਟ ਆਫ ਆਨਰ ਸਨ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਡਾਇਰੈਕਟਰ (ਐਨਐਸਐਸ) ਏਐਸ ਚਾਹਲ, ਐਨਐਸਐਸ ਵਲੰਟੀਅਰਾਂ ਨਾਲ ਹਾਜ਼ਰ ਸਨ।ਇਸ ਮੌਕੇ ਐਨ.ਐਸ.ਐਸ ਵਲੰਟੀਅਰਾਂ…
ਮੋਹਾਲੀ, 28 ਸਤੰਬਰ, ਪੰਜਾਬੀ ਦੁਨੀਆ ਬਿਊਰੋ : ਲਿਵਾਸਾ ਹਸਪਤਾਲ, ਮੁਹਾਲੀ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਚੰਡੀਗੜ੍ਹ ਅਤੇ ਮੁਹਾਲੀ ਦੇ ਮੈਂਬਰਾਂ, ਆਰਡਬਲਯੂਏ ਐਸੋਸੀਏਸ਼ਨ ਸੈਕਟਰ 71 ਮੁਹਾਲੀ ਦੇ ਮੈਂਬਰਾਂ ਅਤੇ ਸੀਜੀਸੀ ਲਾਂਡਰਾ ਦੇ ਵਿਦਿਆਰਥੀਆਂ ਸਮੇਤ 300 ਲੋਕਾਂ ਨੇ ਸ਼ਨੀਵਾਰ ਨੂੰ ਵਿਸ਼ਵ ਦਿਲ ਦਿਵਸ ਮੌਕੇ ਇੱਥੇ ਆਯੋਜਿਤ ਮੈਗਾ ਵਾਕਾਥਨ ਵਿੱਚ ਹਿੱਸਾ ਲਿਆ। ਵਾਕਾਥਨ…
© 2025 Punjabidunia. All rights reserved. | Powered by WordPress | Theme by TheBootstrapThemes