ਮੋਹਾਲੀ, 9 ਅਪ੍ਰੈਲ, ਮਨਜੀਤ ਸਿੰਘ ਚਾਨਾ : ਆਪਣੇ 25 ਸਾਲ ਦੇ ਮੀਲ ਪੱਥਰ ਨੂੰ ਯਾਦਗਾਰੀ ਬਣਾਉਂਦਿਆਂ ਸੀਜੀਸੀ ਲਾਂਡਰਾਂ ਨੇ ਅਕਾਦਮਿਕ ਸੈਸ਼ਨ 2026-2027 ਲਈ ਇੰਮਪਾਵਰ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ ਹੈ। ਇਹ ਸਕੀਮ ਵਿਦਿਆਰਥੀਆਂ ਨੂੰ ਸਾਰੇ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ 100 ਫੀਸਦੀ ਤੱਕ ਸਮੈਸਟਰ ਫੀਸ ਮੁਆਫੀ ਦੇ ਨਾਲ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਵਿਲੱਖਣ…
ਐੱਮ ਸਟਾਰ ਈ-ਪੰਜਾਬ ਐਪ ਦਾ ਨਵਾਂ ਤਜਰਬਾ ਬੰਦ ਹੋਵੇ : ਡੀਟੀਐੱਫ ਐਪਾਂ ਅਤੇ ਗੂਗਲ ਸ਼ੀਟਾਂ ਦੀ ਭਰਮਾਰ ਨੇ ਅਧਿਆਪਕਾਂ ਨੂੰ ਕੀਤਾ ਵਿਦਿਆਰਥੀਆਂ ਤੋਂ ਦੂਰ ਐੱਸ.ਏ.ਐੱਸ. ਨਗਰ, 9 ਅਪ੍ਰੈਲ : ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਐੱਮ ਸਟਾਰ ਈ-ਪੰਜਾਬ ਰਾਹੀਂ ਲਾਗੂ ਕੀਤੀ ਜਾ ਰਹੀ ਆਨਲਾਈਨ ਹਾਜ਼ਰੀ ਪ੍ਰਣਾਲੀ ਜਿੱਥੇ ਅਧਿਆਪਕਾਂ ਲਈ ਸਿਰਦਰਦ ਬਣਦੀ ਜਾ ਰਹੀ ਹੈ, ਉੱਥੇ ਹੀ…
© 2025 Punjabidunia. All rights reserved. | Powered by WordPress | Theme by TheBootstrapThemes