Breaking News
Dashmesh GS Electricals Verka Smart Media Insurance Point Tav Prasad

Day: 6 February 2026

ਅੰਡਰ 19 ਵਿਸ਼ਵ ਕੱਪ: ਭਾਰਤ ਬਣਿਆ 6ਵੀਂ ਵਾਰ ਵਿਸ਼ਵ ਚੈਂਪੀਅਨ

ਇੰਗਲੈਂਡ ਨੂੰ ਫਾਈਨਲ ਮੈਚ ‘ਚ 100 ਦੌੜਾਂ ਦੇ ਰਿਕਾਰਡਤੋੜ ਫਰਕ ਨਾਲ ਹਰਾਇਆ ਵੈਭਵ ਸੂਰਿਆਵੰਸੀ ਨੇ 80 ਗੇਂਦਾਂ ਵਿੱਚ ਰਿਕਾਰਡ 175 ਦੌੜਾਂ ਬਣਾਈਆਂ ਚੰਡੀਗੜ੍ਹ/ਹਰਾਰੇ, 6 ਫਰਵਰੀ, ਮਨਜੀਤ ਸਿੰਘ ਚਾਨਾ ਦੀ ਰਿਪੋਰਟ : ਅੰਡਰ-19 ਵਿਸ਼ਵ ਕੱਪ ਕ੍ਰਿਕਟ ਦੇ ਹਰਾਰੇ ਕ੍ਰਿਕਟ ਗਰਾਊਂਡ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 100 ਦੌੜਾਂ…

Read more

ਮਸਜਿਦ ‘ਤੇ ਆਤਮਘਾਤੀ ਹਮਲੇ ‘ਚ 31 ਲੋਕਾਂ ਦੀ ਮੌਤ, 169 ਜ਼ਖਮੀ

ਇਸਲਾਮਾਬਾਦ, 6 ਫਰਵਰੀ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੀਆ ਮਸਜਿਦ ਵਿੱਚ ਇੱਕ ਆਤਮਘਾਤੀ ਹਮਲੇ ਦੀ ਵੱਡੀ ਘਟਨਾ ਵਾਪਰੀ ਹੈ, ਜਿਸ ਵਿੱਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ 169 ਜ਼ਖਮੀ ਹੋ ਗਏ। ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਇਹ ਸ਼ਕਤੀਸ਼ਾਲੀ ਧਮਾਕਾ ਸੰਘੀ ਰਾਜਧਾਨੀ ਦੇ ਸ਼ਹਿਜ਼ਾਦ ਟਾਊਨ ਇਲਾਕੇ ਦੇ ਤਰਲਾਈ ਇਮਾਮਬਰਗਾਹ ਤੇ ਹੋਇਆ।…

Read more