16 ਜਨਵਰੀ 2025 ਨੂੰ ਸੀਜੀਸੀ ਲਾਂਡਰਾਂ ਕਰੇਗਾ ਸਮਾਗਮ ਦੀ ਮੇਜ਼ਬਾਨੀ ਮੋਹਾਲੀ, 14 ਜਨਵਰੀ, ਪੰਜਾਬੀ ਦੁਨੀਆ ਬਿਊਰੋ : ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਅਤੇ ਸੀਜੀਸੀ ਲਾਂਡਰਾਂ ਨੂੰ ਇਕ ਨਿਵੇਕਲੀ ਪਹਿਲ ਲਈ ਮੌਕਾ ਦਿੱਤਾ ਗਿਆ ਹੈ। ਜਿਸ ਵਿਚ ਸਟਾਰਟਅੱਪਸ ‘ਉਦਯਮੋਤਸਵ 2025’ ਲਈ ਸਮਾਗਮ 16 ਜਨਵਰੀ, 2025 ਨੂੰ ਸੀਜੀਸੀ ਲਾਂਡਰਾਂ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਮੋਹਾਲੀ ਪ੍ਰੈਸ ਕਲੱਬ…
ਸਮਾਰਟ ਐਨਕਾਂ ਜਲਦੀ ਹੀ ਸਮਾਰਟਫ਼ੋਨਾਂ ਦਾ ਬਦਲ ਹੋ ਸਕਦੀਆਂ ਨੇ ਨਵੀਂ ਦਿੱਲੀ, 14 ਜਨਵਰੀ, ਪੰਜਾਬੀ ਦੁਨੀਆ ਬਿਊਰੋ:ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਟੈਕਨਾਲੋਜੀ, ਦੁਨੀਆ ‘ਚ ਹਲਚਲ ਮਚਾਉਣ ਲਈ ਤਿਆਰ ਹੈ। ਸਮਾਰਟ ਐਨਕਾਂ ਜਲਦੀ ਹੀ ਸਮਾਰਟਫ਼ੋਨਾਂ ਦਾ ਬਦਲ ਹੋ ਸਕਦੀਆਂ ਹਨ। ਕੰਪਨੀ ਹੁਣ ਆਪਣੇ ਰੇ-ਬੈਨ ਸਮਾਰਟ ਗਲਾਸ ਦਾ ਅਪਗ੍ਰੇਡਿਡ ਵਰਜ਼ਨ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਨਵੇਂ…
© 2025 Punjabidunia. All rights reserved. | Powered by WordPress | Theme by TheBootstrapThemes