Breaking News
Dashmesh GS Electricals Verka Smart Media Insurance Point Tav Prasad

Year: 2025

ਸ਼ੇਅਰ ਬਾਜ਼ਾਰ ‘ਚ 1300 ਅੰਕਾਂ ਦੀ ਵੱਡੀ ਗਿਰਾਵਟ

ਨਵੀਂ ਦਿੱਲੀ, 21 ਜਨਵਰੀ, ਪੰਜਾਬੀ ਦੁਨੀਆ ਬਿਊਰੋ : ਦਲਾਲ ਸਟਰੀਟ ਵਿਚ ਇਕ ਵਾਰ ਫਿਰ ਅਸਥਿਰਤਾ ਦਾ ਮਾਹੌਲ ਦੇਖਣ ਨੂੰ ਮਿਲਿਆ। ਸਟਾਕ ਮਾਰਕੀਟ ਵਿਚ ਅੱਜ ਨਿਵੇਸ਼ਕਾਂ ਲਈ ਮੰਦਭਾਗਾ ਦਿਨ ਰਿਹਾ ਕਿਉਂਕਿ ਬੈਂਚਮਾਰਕ ਸੂਚਕਾਂਕ ਜ਼ਿਆਦਾਤਰ ਸੈਸ਼ਨ ਦੌਰਾਨ ਲਾਭ ਅਤੇ ਘਾਟੇ ਵਿਚਕਾਰ ਬਦਲਦੇ ਹੋਏ ਡਿੱਗ ਗਏ। ਸੈਂਸੈਕਸ ਲਗਭਗ 2.45 ਵਜੇ 1,300 ਅੰਕ ਡਿੱਗ ਕੇ 75,773 ‘ਤੇ ਆ ਗਿਆ…

Read more

ਸਰਕਾਰੀ ਕਾਲਜ ਮੋਹਾਲੀ ਵਿਖੇ ਹੋਵੇਗਾ ਜ਼ਿਲਾ ਪੱਧਰੀ ਗਣਤੰਤਰ ਦਿਵਸ ਪ੍ਰੋਗਰਾਮ

ਗਣਤੰਤਰ ਦਿਵਸ ਦੀ ਤਿਆਰੀ ਲਈ ਸਕੂਲੀ ਬੱਚਿਆਂ ਵੱਲੋਂ ਕੀਤੀ ਜਾ ਰਹੀ ਰਿਹਰਸਲ ਐਸਏਐਸ ਨਗਰ, 21 ਜਨਵਰੀ, ਪੰਜਾਬੀ ਦੁਨੀਆ ਬਿਊਰੋ: ਮੋਹਾਲੀ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੀ ਗਰਾਊਂਡ ਵਿੱਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਦੀ ਤਿਆਰੀਆਂ ਲਈ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦੀ ਰਿਹਰਸਲ ਕੀਤੀ ਜਾ ਰਹੀ ਹੈ। ਸੂਕਲਾਂ…

Read more