Breaking News
Dashmesh GS Electricals Verka Smart Media Insurance Point Tav Prasad

Year: 2025

ਸੀਪੀ ਰਾਧਾ ਕ੍ਰਿਸ਼ਨਨ ਉਪ ਰਾਸ਼ਟਰਪਤੀ ਦੀ ਚੋਣ ਜਿੱਤੇ

ਨਵੀਂ ਦਿੱਲੀ, 9 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਐਨਡੀਏ ਦੇ ਨਾਮਜ਼ਦ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਉਪ-ਰਾਸ਼ਟਰਪਤੀ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ, ਜਿਨ੍ਹਾਂ ਨੂੰ 452 ਵੋਟਾਂ ਮਿਲੀਆਂ। ਜਦਕਿ ਵਿਰੋਧੀ ਧਿਰ ਦੇ ਉਪ-ਰਾਸ਼ਟਰਪਤੀ ਉਮੀਦਵਾਰ ਜਸਟਿਸ ਸੁਦਰਸ਼ਨ ਰੈਡੀ ਨੇ 300 ਵੋਟਾਂ ਪ੍ਰਾਪਤ ਕੀਤੀਆਂ। ਇਸ ਤਰ੍ਹਾਂ ਰਾਧਾਕ੍ਰਿਸ਼ਨਨ ਨੇ 152 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ…

Read more

ਸਿਆਚਿਨ ‘ਚ ਬਰਫ਼ ਖਿਸਕਣ ਕਾਰਨ 3 ਸੈਨਿਕਾਂ ਦੀ ਮੌਤ

ਸਿਆਚਿਨ/ਚੰਡੀਗੜ੍ਹ, 9 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਲੱਦਾਖ ਵਿਚ ਸਿਆਚਿਨ ਬੇਸ ਕੈਂਪ ਵਿਖੇ ਐਤਵਾਰ ਨੂੰ ਬਰਫ਼ ਖਿਸਕਣ ਤੋਂ ਬਾਅਦ ਫਸੇ ਤਿੰਨ ਸੈਨਿਕਾਂ ਦੀ ਇਸ ਦੁਖਦਾਈ ਘਟਨਾ ਵਿੱਚ ਮੌਤ ਹੋਣ ਦੀ ਖਬਰ ਹੈ। ਅਧਿਕਾਰੀਆਂ ਮੁਤਾਬਕ, ਤਿੰਨ ਸੈਨਿਕ ਐਤਵਾਰ ਨੂੰ 12,000 ਫੁੱਟ ਉੱਚੇ ਸਿਆਚਿਨ ਬੇਸ ਕੈਂਪ ਖੇਤਰ ਵਿੱਚ ਬਰਫ਼ ਖਿਸਕਣ ਕਾਰਨ ਫਸ ਗਏ ਸਨ, ਜਿਸ ਕਾਰਨ ਤਿੰਨ ਫੌਜੀਆਂ…

Read more