Breaking News
Dashmesh GS Electricals Verka Smart Media Insurance Point Tav Prasad

Month: September 2025

ਜੋਆਏ ਬੈਦਵਾਣ ਨੇ ਡਿਸਕਸ ਥ੍ਰੋ ਅਤੇ ਸ਼ਾਟਪੁੱਟ ਵਿੱਚ ਜਿੱਤਿਆ ਗੋਲਡ ਮੈਡਲ

ਮੋਹਾਲੀ, 26 ਸਤੰਬਰ, ਪੰਜਾਬੀ ਦੁਨੀਆ ਬਿਊਰੋ: 54ਵੀਂ ਕੇਵੀਐੱਸ ਨੈਸ਼ਨਲ ਸਪੋਰਟਸ ਮੀਟ 2025 ਦਾ ਆਯੋਜਨ 17 ਸਤੰਬਰ ਤੋਂ 21 ਸਤੰਬਰ ਤੱਕ ਕੇਰਲਾ ਦੇ ਏਨਰਾਕੁਲਮ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਮੋਹਾਲੀ ਦੀ ਖਿਡਾਰਨ ਜੋਆਏ ਬੈਦਵਾਣ ਨੇ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ। ਗੋਲਡ ਮੈਡਲ ਜਿੱਤਣ ਉਪਰੰਤ ਉਹਨਾਂ ਦੇ ਘਰ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ…

Read more

ਸੋਨਮ ਵਾਂਗਚੁਕ ਦੇ ਸੰਗਠਨ ਦਾ FCRA ਲਾਇਸੈਂਸ ਰੱਦ

ਵਾਂਗਚੁਕ ਨੇ ਦੋਸ਼ਾਂ ਨੂੰ ਨਕਾਰਿਆ ਨਵੀਂ ਦਿੱਲੀ, 26 ਸਤੰਬਰ, ਪੰਜਾਬੀ ਦੁਨੀਆ ਬਿਊਰੋ: ਗ੍ਰਹਿ ਮੰਤਰਾਲੇ (MHA) ਨੇ ਵੀਰਵਾਰ ਨੂੰ ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਵਲੋਂ ਸਥਾਪਿਤ ਸੰਸਥਾ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਆਫ ਲੱਦਾਖ (SECMOL) ਦਾ FCRA ਲਾਇਸੈਂਸ “ਤੁਰੰਤ ਪ੍ਰਭਾਵ” ਨਾਲ ਰੱਦ ਕਰ ਦਿੱਤਾ ਹੈ। ਇਹ ਕਦਮ ਲੱਦਾਖ ਨੂੰ ਰਾਜ ਦਾ ਦਰਜਾ ਦਿਵਾਉਣ ਦੇ ਸਮਰਥਨ ਕਰਨ ਵਾਲੇ…

Read more