ਮੋਹਾਲੀ, 29 ਜੂਨ, ਪੰਜਾਬੀ ਦੁਨੀਆ ਬਿਊਰੋ: ਮਾਤਾ ਕਲਸੀ ਇਸਤ੍ਰੀ ਵੈਲਫੇਅਰ ਅਤੇ ਸਤਿਸੰਗ ਸੋਸਾਇਟੀ ਫੇਜ਼-7, ਮੋਹਾਲੀ ਵਲੋਂ ਸ੍ਰੀ ਗੁਰੂ ਰਵਿਦਾਸ ਡਾਇਮੰਡ ਟੈਂਪਲ ਫੇਜ਼-7, ਵਿਖੇ “ਸਰਬ ਧਰਮ ਕੀਰਤਨ ਦਰਬਾਰ” ਕਰਵਾਇਆ ਗਿਆ। ਸੁਸਾਇਟੀ ਦੀ ਵਿੱਤ ਸਕੱਤਰ ਬੀਬੀ ਸ਼ੀਲਾ ਦੇਵੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 10.00 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ…
ਚੰਡੀਗੜ੍ਹ, 29 ਜੂਨ, ਮਨਜੀਤ ਸਿੰਘ ਚਾਨਾ : ਪ੍ਰੋਫੈਸਰ ਪੀ.ਸੀ. ਮਹਾਲਨੋਬਿਸ ਦੁਆਰਾ ਅਰਥਸ਼ਾਸਤਰ, ਯੋਜਨਾਬੰਦੀ ਅਤੇ ਅੰਕੜਿਆਂ ਦੇ ਵਿਕਾਸ ਦੇ ਖੇਤਰ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਖੇਤਰੀ ਦਫ਼ਤਰ ਚੰਡੀਗੜ੍ਹ, ਰਾਸ਼ਟਰੀ ਅੰਕੜਾ ਦਫ਼ਤਰ ਨੇ 29 ਜੂਨ, 2025 ਨੂੰ ਮਿੰਨੀ ਹਾਲ, ਕੇਂਦਰੀ ਸਦਨ, ਸੈਕਟਰ-9, ਚੰਡੀਗੜ੍ਹ ਵਿਖੇ ਅੰਕੜਾ ਵਿਗਿਆਨ ਦੇ ਪਿਤਾਮਾ “ਸ਼੍ਰੀ ਪੀ.ਸੀ. ਮਹਾਲਨੋਬਿਸ” ਦੇ ਜਨਮ…
© 2025 Punjabidunia. All rights reserved. | Powered by WordPress | Theme by TheBootstrapThemes