Breaking News
Dashmesh GS Electricals Verka Smart Media Insurance Point Tav Prasad

Month: March 2025

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 03-03-2025 ਅੰਗ 704

Amrit Vele da Hukamnama Sri Darbar Sahib Amritsar, Ang-704, 03-03-25 ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ…

Read more

ਚੈਂਪੀਅਨਜ਼ ਟਰਾਫੀ: ਅਈਅਰ ਅਤੇ ਚੱਕਰਵਰਤੀ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾਇਆ

ਆਸਟ੍ਰੇਲੀਆ ਨਾਲ ਸੈਮੀਫਾਈਨਲ ਮੈਚ 4 ਮਾਰਚ ਨੂੰ ਨਵੀਂ ਦਿੱਲੀ, 2 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਸ਼੍ਰੇਅਸ ਅਈਅਰ ਦੀਆਂ 98 ਗੇਂਦਾਂ ‘ਤੇ 79 ਦੌੜਾਂ ਅਤੇ ਵਰੁਣ ਚੱਕਰਵਰਤੀ ਦੀਆਂ ਸ਼ਾਨਦਾਰ 5/42 ਵਿਕਟਾਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਆਪਣੇ ਆਖਰੀ ਗਰੁੱਪ-ਏ ਮੈਚ ਵਿੱਚ ਨਿਊਜ਼ੀਲੈਂਡ ਨੂੰ 44 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਸਿਖਰ ‘ਤੇ ਜਗ੍ਹਾ ਬਣਾਈ ਲਈ…

Read more