Breaking News

Day: 8 February 2025

ਅੰਗਰੇਜ਼ਣ ਮਾਂ ਪੰਜਾਬੀ ਪਤੀ ਵੱਲੋਂ ਅਗਵਾ ਕੀਤੇ ਪੁੱਤ ਨੂੰ ਲੱਭਦੀ ਪੁੱਜੀ ਪੰਜਾਬ

5 ਸਾਲਾ ਪੁੱਤਰ ਦੀ ਭਾਲ ਵਿਚ ਦਰ-ਦਰ ਖਾ ਰਹੀ ਹੈ ਠੋਕਰਾਂ ਮੋਹਾਲੀ, 8 ਫਰਵਰੀ, ਪੰਜਾਬੀ ਦੁਨੀਆ ਬਿਊਰੋ : ਇੱਕ ਕੈਨੇਡੀਅਨ ਮਾਂ ਕੈਮਿਲਾ ਵਿਲਾਸ ਆਪਣੇ 5 ਸਾਲ਼ਾ ਬੇਟੇ ਦੀ ਭਾਲ ਵਿਚ ਪੰਜਾਬ ਪਹੁੰਚੀ ਹੈ। ਉਸਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਅਤੇ ਪਤਨੀ ਵਿਚਕਾਰ ਤਲਾਕ ਦਾ ਕੇਸ ਕੈਨੇਡੀਅਨ ਅਦਾਲਤ ਵਿਚ ਚੱਲ ਰਿਹਾ ਹੈ। ਅੱਜ…

Read More

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

ਨਵੀਂ ਦਿੱਲੀ, 8 ਫਰਵਰੀ, ਪੰਜਾਬੀ ਦੁਨੀਆ ਬਿਊਰੋ: ਅੱਜ ਕੁਝ ਘੰਟਿਆਂ ਬਾਅਦ ਹੀ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਪਈਆਂ ਵੋਟਾਂ ਦੇ ਨਤੀਜੇ ਆ ਜਾਣਗੇ। ਅਗਲੀ ਸਰਕਾਰ ਬਣਾਉਣ ਦੀ ਲੜਾਈ ਮੁੱਖ ਤੌਰ ‘ਤੇ ਮੌਜੂਦਾ ‘ਆਪ’ ਅਤੇ ਭਾਜਪਾ ਵਿਚਕਾਰ ਮੰਨੀ ਜਾ ਰਹੀ ਹੈ, ਜੋ 1998 ਤੋਂ ਵਿਰੋਧੀ ਧਿਰ ਵਿੱਚ ਬੈਠੀ ਹੈ, ਜਦਕਿ ਕਾਂਗਰਸ ਦੋਵਾਂ ਦੀ ਖੇਡ…

Read More