Breaking News
Dashmesh GS Electricals Verka Smart Media Insurance Point Tav Prasad

Year: 2024

ਸਿੱਖਿਆ ਵਿੱਭਾਗ ਐਫੀਲੀਏਟਿਡ ਸਕੂਲਾਂ ਨੂੰ ਬੰਦ ਕਰਵਾਉਣ ਦੀ ਨੀਤੀ ‘ਤੇ ਚੱਲ ਰਿਹਾ : ਰਾਸਾ ਪੰਜਾਬ

* ਵੱਖ-ਵੱਖ ਸਰਟੀਫਿਕੇਟ ਲੈਣ ਦੀਆਂ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ : ਮਹਾਜਨ ਮੋਹਾਲੀ 15 ਅਪ੍ਰੈਲ (ਮਨਜੀਤ ਸਿੰਘ ਚਾਨਾ) :  ਪੰਜਾਬ ਸਰਕਾਰ ਐਲੀਲੀਏਟਿਡ ਸਕੂਲਾਂ ਨੂੰ ਬੰਦ ਕਰਵਾਉਣ ਦੀਆਂ ਨੀਤੀਆਂ ਬਣਾ ਰਹੀ ਹੈ।  ਸਿੱਖਿਆ ਵਿਭਾਗ ਰੋਜਾਨਾਂ ਚੈਕਿੰਗ ਦੇ ਨਾਂ ਤੇ ਨਵੇਂ ਨਵੇਂ ਫੁਰਮਾਨ ਜਾਰੀ ਕਰ ਰਿਹਾ ਹੈ। ਇਸ ਦੇ ਨਾਲ ਵੱਖ ਵੱਖ ਸਰਟੀਫੀਕੇਟ ਪ੍ਰਾਪਤ ਕਰਨ ਵਾਲੀਆਂ ਫੀਸਾਂ ਵਿੱਚ ਬੇਤਹਾਸਾ ਵਾਧਾ…

Read more

ਦੇਸ਼ ਵਿਚ ਪੰਜਾਬ ਸਮੇਤ 10 ਰੂਟਾਂ ਉਤੇ ਦੌੜੇਗੀ Bullet Train

ਚੰਡੀਗੜ੍ਹ, 15 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ: ਦੇਸ਼ ਦੇ 10 ਰੂਟਾਂ ਉਤੇ ਬੁਲੇਟ ਟਰੇਨ ਦੌੜੇਗੀ। ਇਸ ਤੋਂ ਪਹਿਲਾਂ ਬੁਲੇਟ ਟਰੇਨ ਦੇ ਛੇ ਰੂਟਾਂ ਦੀ ਚੋਣ ਕੀਤੀ ਜਾ ਚੁੱਕੀ ਹੈ ਅਤੇ ਅਹਿਮਦਾਬਾਦ ਤੋਂ ਮੁੰਬਈ ਰੂਟ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰੇਲ ਮੰਤਰੀ ਨੇ 2026 ਵਿੱਚ ਬੁਲੇਟ ਟਰੇਨ ਚਲਾਉਣ ਦਾ ਐਲਾਨ ਵੀ ਕੀਤਾ ਹੈ। ਦੱਸਣਯੋਗ ਹੈ…

Read more