ਚੰਡੀਗੜ੍ਹ, 23 ਜੂਨ, ਮਨਜੀਤ ਸਿੰਘ ਚਾਨਾ : ਸਥਾਨਕ ਟੈਗੋਰ ਥੀਏਟਰ ਵਿੱਚ ਨੱਚਦਾ ਪੰਜਾਬ ਅਤੇ ਨਰੋਤਮ ਸਿੰਘ ਨੇ ਆਪਣਾ ਨਵੀਨਤਮ ਨਾਟਕ ‘ਚਿੜੀਆਘਰ’ ਪੇਸ਼ ਕੀਤਾ। ਮਲਕੀਅਤ ਸਿੰਘ ਮਲੰਗਾ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ, ਚਿੜੀਆਘਰ ਇੱਕ ਪੰਜਾਬੀ ਨਾਟਕ ਹੈ, ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਹੋ ਰਹੇ ਸਮਾਜਿਕ ਮੁੱਦਿਆਂ ‘ਤੇ ਵਿਅੰਗ ਕੱਸਦੀ ਹੋਈ ਹਾਸੋਹੀਣੀ ਰਚਨਾ ਹੈ, ਜਿਨ੍ਹਾਂ…
ਮੋਹਾਲੀ, 23 ਜੂਨ, ਪੰਜਾਬੀ ਦੁਨੀਆ ਬਿਊਰੋ: ਐਤਵਾਰ ਨੂੰ ਮੋਹਾਲੀ ਦੇ ਇੱਕ ਮਾਲ ਵਿੱਚ ਸਰੀਰਕ ਗਤੀਵਿਧੀਆਂ ਅਤੇ ਸੰਗੀਤ ਦਾ ਸਿਹਤ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਵਿਸ਼ਵ ਸੰਗੀਤ ਦਿਵਸ ਸਾਂਝੇ ਤੌਰ ‘ਤੇ ਮਨਾਇਆ ਗਿਆ। ਇਹ ਸਮਾਗਮ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਇੱਕ ਗਲੋਬਲ ਟਰੱਸਟ ਕਾਰਡੀਓਮਰਸੀਅਨ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਬੱਚਿਆਂ, ਨੌਜਵਾਨਾਂ…
© 2025 Punjabidunia. All rights reserved. | Powered by WordPress | Theme by TheBootstrapThemes