ਨਵੀਂ ਦਿੱਲੀ, 14 ਅਗਸਤ, ਪੰਜਾਬੀ ਦੁਨੀਆ ਬਿਊਰੋ : ਏਅਰ ਇੰਡੀਆ ਬੋਇੰਗ 777 (VT-ALX) ਫਲਾਈਟ, ਜਿਸ ਵਿੱਚ ਕਰੀਬ 310 ਲੋਕ ਸਵਾਰ ਸਨ, ਅੱਜ ਬੁੱਧਵਾਰ ਨੂੰ ਉਡਾਣ ਭਰਨ ਤੋਂ ਬਾਅਦ ਇਸ ਦੇ ਕੈਬਿਨ ਦੇ ਦਬਾਅ ਵਿੱਚ ਕਮੀ ਆ ਗਈ, ਜਿਸ ਕਾਰਨ ਇਹ ਫਲਾਈਟ 3 ਘੰਟੇ ਬਾਅਦ ਮੁੰਬਈ ਸੁਰੱਖਿਅਤ ਵਾਪਸ ਪਰਤ ਆਈ। ਜਹਾਜ਼ ਨੇ ਸਵੇਰੇ 8.36 ਵਜੇ ਉਡਾਣ ਭਰੀ ਸੀ, ਚਾਲਕ ਦਲ…
ਚੰਡੀਗੜ੍ਹ, 14 ਅਗਸਤ, ਪੰਜਾਬੀ ਦੁਨੀਆ ਬਿਊਰੋ : ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ 15 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਵਿੱਚ…
© 2025 Punjabidunia. All rights reserved. | Powered by WordPress | Theme by TheBootstrapThemes