Breaking News
Dashmesh GS Electricals Verka Smart Media Insurance Point Tav Prasad

Year: 2024

SBP ਗਰੁੱਪ ਨੇ ਆਪਣਾ ਨਵਾਂ ਪ੍ਰੋਜੈਕਟ SBP ਸੁਪਰ ਟ੍ਰੀ ਕੀਤਾ ਲਾਂਚ

ਕੰਪਨੀ ਨੇ 2038 ਤੱਕ 1 ਲੱਖ ਘਰ ਬਣਾਉਣ ਦਾ ਟੀਚਾ ਮਿੱਥਿਆ ਮੋਹਾਲੀ, 12 ਸਤੰਬਰ, ਮਨਜੀਤ ਸਿੰਘ ਚਾਨਾ : ਰੀਅਲ ਅਸਟੇਟ ਖੇਤਰ ਵਿੱਚ ਨਾਮਵਰ SBP ਗਰੁੱਪ ਨੇ ਅਧਿਕਾਰਤ ਤੌਰ ‘ਤੇ ਮੋਹਾਲੀ ਦੇ ਸੈਕਟਰ 127 ਵਿਖੇ 2 ਅਤੇ 3 BHK ਸੁਪਰ ਲਗਜ਼ਰੀ ਫਲੈਟਾਂ ਦਾ ਆਪਣਾ ਨਵਾਂ ਪ੍ਰੋਜੈਕਟ SBP ਸੁਪਰ ਟ੍ਰੀ ਲਾਂਚ ਕੀਤਾ ਹੈ। ਇਸ ਮੌਕੇ ਐਸ.ਬੀ.ਪੀ. ਗਰੁੱਪ ਨੇ…

Read more

ਸੀਨੀਆਰਤਾ ਸੂਚੀਆਂ ਅਤੇ ਤਰੱਕੀਆਂ ਵਿਚ ਜਨਰਲ ਵਰਗ ਨੂੰ ਖੂੰਝੇ ਲਾਉਣ ਦੀ ਸਖਤ ਨਿਖੇਧੀ

ਜੇਕਰ ਗਲਤੀ ਨਾ ਸੁਧਾਰੀ ਗਈ ਤਾਂ ਤਿੱਖੇ ਸੰਘਰਸ਼ ਦਾ ਹੋਵੇਗਾ ਐਲਾਨ: ਜਨਰਲ ਵਰਗ ਐਸ.ਏ.ਐਸ. ਨਗਰ, 12 ਸਤੰਬਰ, ਪੰਜਾਬੀ ਦੁਨੀਆ ਬਿਊਰੋ:  ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਿਛਲੇ ਦਿਨੀ ਨਵੀਆਂ ਸੀਨੀਅਰਤਾ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਅਧਾਰ ਤੇ ਵੱਖ ਵੱਖ ਅਧਿਆਪਕ ਤੇ ਲੈਕਚਰਾਰ ਪ੍ਰਮੋਟ ਕੀਤੇ ਗਏ ਹਨ। ਜਨਰਲ ਵਰਗ ਦੇ ਆਗੂਆਂ ਜਸਵੀਰ ਸਿੰਘ ਗੜਾਂਗ, ਸੁਖਬੀਰ ਸਿੰਘ,…

Read more