ਮੋਹਾਲੀ, 12 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਰਿਆਤ ਬਾਹਰਾ ਯੂਨੀਵਰਸਿਟੀ ਦੇ ਪੀਜੀਡੀਸੀਏ ਦੇ ਵਿਦਿਆਰਥੀ ਗਗਨ ਗਾਬਾ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਹ ਚੈਂਪੀਅਨਸ਼ਿਪ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਵਿਖੇ ਹੋਈ, ਜਿੱਥੇ ਭਾਰਤ ਭਰ ਦੇ ਚੋਟੀ ਦੇ ਯੂਨੀਵਰਸਿਟੀ ਐਥਲੀਟਾਂ ਨੇ ਹਿੱਸਾ ਲਿਆ। ਗਗਨ ਦੀ ਕਾਮਯਾਬੀ ਰਿਆਤ ਬਾਹਰਾ…
ਬਿਲਡਰ ਦੀ ਇੱਕੋ-ਇੱਕ ਰਹਿੰਦੀ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਬਜਿੱਦ ਨੇ ਅਧਿਕਾਰੀ ਮੋਹਾਲੀ, 12 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਰੈਜੀਡੈਂਸ ਵੈਲਫੇਅਰ ਸੋਸਾਇਟੀ, ਸੈਕਟਰ-110 ਦੀ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨਾਲ ਮੀਟਿੰਗ ਹੋਈ। ਇਨ੍ਹਾਂ ਸੈਕਟਰਾਂ ਵਿੱਚ ਅਨੇਕਾਂ ਕਥਿਤ ਖਾਮੀਆਂ ਅਤੇ ਧੋਖਾਧੜੀਆਂ ਹੋਣ ਦੇ ਬਾਵਜੂਦ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀ, ਟੀ.ਡੀ.ਆਈ ਬਿਲਡਰ ਦੀ ਰਹਿੰਦੀ ਇੱਕੋ-ਇੱਕ…
© 2025 Punjabidunia. All rights reserved. | Powered by WordPress | Theme by TheBootstrapThemes