ਮੋਹਾਲੀ, 7 ਅਗਸਤ, ਪੰਜਾਬੀ ਦੁਨੀਆ ਬਿਊਰੋ: ਫੇਫੜਿਆਂ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਇੱਕ 36 ਸਾਲਾ ਮਰੀਜ਼ ਨੇ ਹਾਲ ਹੀ ਵਿੱਚ ਮੈਕਸ ਹਸਪਤਾਲ, ਮੋਹਾਲੀ ਵਿੱਚ ਯੂਨੀਪੋਰਟਲ ਵੀਡੀਓ-ਅਸਿਸਟਡ ਥੋਰੈਕੋਸਕੋਪਿਕ ਸਰਜਰੀ (ਵੈਟਸ) ਸਰਜੀਕਲ ਤਕਨੀਕ ਨਾਲ ਇੱਕ ਨਵੀਂ ਜ਼ਿੰਦਗੀ ਪ੍ਰਾਪਤ ਕੀਤੀ ਹੈ। ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਕਾਰਨ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਤਿੰਨ ਮਹੀਨਿਆਂ…
ਸਿਹਤ ਵਿਗੜਨ ਕਾਰਨ ਫੋਗਾਟ ਹਸਪਤਾਲ ਦਾਖਲ ਨਵੀਂ ਦਿੱਲੀ, 7 ਅਗਸਤ, ਪੰਜਾਬੀ ਦੁਨੀਆ ਬਿਊਰੋ: ਪੈਰਿਸ ਓਲੰਪਿਕ 2024 ਵਿੱਚ ਵੱਧ ਭਾਰ ਹੋਣ ਕਾਰਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਵਿੱਚ ਅਯੋਗ ਕਰਾਰ ਦਿੱਤਾ ਹੈ। ਇਸ ਨਾਲ ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ ਲੱਗਾ ਹੈ। 12 ਅਗਸਤ ਨੂੰ ਵਿਨੇਸ਼ ਫੋਗਾਟ ਅਮਰੀਕਾ ਦੀ ਸਾਰਾਹ ਹਿਲਡੇਬ੍ਰਾਂਟ ਦੇ ਖਿਲਾਫ ਮਹਿਲਾ ਕੁਸ਼ਤੀ ਦੇ ਫਾਈਨਲ…
© 2025 Punjabidunia. All rights reserved. | Powered by WordPress | Theme by TheBootstrapThemes