ਮੋਹਾਲੀ, 22 ਜੂਨ, ਪੰਜਾਬੀ ਦੁਨੀਆ ਬਿਊਰੋ : ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਸਟਾਰ ਯੋਗਾ ਪਰਿਵਾਰ ਵੱਲੋਂ ਐਰੋਸਿਟੀ, ਬਲਾਕ-ਏ ਵਿੱਚ ਡਾ: ਪ੍ਰੋਮਿਲਾ ਰਾਣੀ ਯੋਗਾ ਕੋਚ ਦੀ ਅਗਵਾਈ ਵਿੱਚ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅੰਬਿਕਾ ਲਾ ਪਰਿਸੀਅਨ, ਐਰੋਸਿਟੀ ਬਲਾਕ ਏ, ਬੀ ਅਤੇ ਸੀ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਯੋਗਾ ਕੈਂਪ ਵਿੱਚ ਸਰਗਰਮੀ ਨਾਲ…
ਚੰਡੀਗੜ੍ਹ, 22 ਜੂਨ, ਪੰਜਾਬੀ ਦੁਨੀਆ ਬਿਊਰੋ : ਗਰਮੀ ਕਾਰਨ ਚੱਲ ਰਹੀ ਲੂੰ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ LIC ਬ੍ਰਾਂਚ ਯੂਨਿਟ-1 ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਸੈਕਟਰ-17, ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਠੰਡੇ ਮਿੱਠੇ ਜਲ ਅਤੇ ਛੋਲਿਆਂ ਤੇ ਕੜਾਹ ਪ੍ਰਸ਼ਾਦਿ ਦੀ ਛਬੀਲ ਲਗਾਈ ਗਈ। ਇਹ ਛਬੀਲ ਸਵੇਰ ਤੋਂ ਸ਼ਾਮ ਤੱਕ ਜਾਰੀ ਰਹੀ। ਇਸ…
© 2025 Punjabidunia. All rights reserved. | Powered by WordPress | Theme by TheBootstrapThemes