ਸਕੂਲ ਕਾਰਜਕਾਰੀ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਵਾਲੇ ਲੈਕਚਰਾਰਾਂ ਨੂੰ ਪ੍ਰਿੰਸੀਪਲ ਵਜੋਂ ਅਧਿਕਾਰਿਤ ਕਰਨ ਦੀ ਮੰਗ ਮੋਹਾਲੀ, 20 ਮਈ, ਪੰਜਾਬੀ ਦੁਨੀਆ ਬਿਊਰੋ : ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦੀ ਜੂਮ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰਾਂ ਵੱਲੋਂ ਭਾਗ ਲਿਆ ਗਿਆ| ਇਸ ਮੀਟਿੰਗ ਵਿੱਚ…
ਨਿਊ ਚੰਡੀਗੜ੍ਹ, 20 ਮਈ, ਪੰਜਾਬੀ ਦੁਨੀਆ ਬਿਊਰੋ : ਇਥੋਂ ਦੇ ਪੌਸ਼ ਏਰੀਆ ਇਕੋਸਿਟੀ ਬੰਨ ਦੇ ਵਸਨੀਕਾਂ ਨੂੰ ਸਫਾਈ ਵਿਵਸਥਾ, ਬੀਜਲੀ ਅਤੇ ਸੀਵਰੇਜ ਸਿਸਟਮ ਦਾ ਉਨਾਂ ਚੰਗਾ ਲਾਭ ਹੁਣ ਤੱਕ ਨਹੀਂ ਮਿਲ ਪਾਇਆ ਜਿੰਨਾ ਸੋਚ ਕੇ ਉਹ ਇੱਥੋਂ ਦੇ ਮਹਿੰਗੇ ਮਕਾਨਾਂ ਵਿੱਚ ਚੰਡੀਗੜ੍ਹ ਤੋਂ ਸ਼ਿਫਟ ਹੋਏ ਸਨ। ਇੱਥੋਂ ਦੇ ਸੈਕਟਰ 6ਬੀ ਬਲਾਕ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ…
© 2025 Punjabidunia. All rights reserved. | Powered by WordPress | Theme by TheBootstrapThemes