RWA ਨੇ ਗਮਾਡਾ ਤੋਂ ਬਿਜਲੀ, ਪਾਣੀ ਅਤੇ ਸੀਵਰੇਜ ਸਮੱਸਿਆਵਾਂ ਦੇ ਤੁਰੰਤ ਹੱਲ ਦੀ ਕੀਤੀ ਮੰਗ ਨਿਊ ਚੰਡੀਗੜ੍ਹ, 26 ਮਈ, ਪੰਜਾਬੀ ਦੁਨੀਆ ਬਿਊਰੋ : ਇਥੋਂ ਦੇ ਪੌਸ਼ ਏਰੀਆ ਇਕੋਸਿਟੀ ਬੰਨ ਦੇ ਵਸਨੀਕਾਂ ਨੂੰ ਸਫਾਈ ਵਿਵਸਥਾ, ਬੀਜਲੀ ਅਤੇ ਚੰਗੇ ਸੀਵਰੇਜ ਸਿਸਟਮ ਜਹੀਆਂ ਬੁਨਿਆਦੀ ਸੁਵਿਧਾਵਾਂ ਦਾ ਲਾਭ ਅਜੇ ਤੱਕ ਨਹੀਂ ਮਿਲ ਸਕਿਆ ਹੈ। ਜਿੰਨਾਂ ਦੇ ਸੁਪਨੇ ਲੈ ਕੇ…
ਨਵੀਂ ਦਿੱਲੀ, 26 ਮਈ, ਪੰਜਾਬੀ ਦੁਨੀਆ ਬਿਊਰੋ: ਪੂਰੇ ਉੱਤਰੀ ਭਾਰਤ ਵਿੱਚ ਹੀਟ ਵੇਵ ਦੇ ਹਾਲਾਤ ਤੋਂ ਕੋਈ ਰਾਹਤ ਨਹੀਂ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਇਕ ਰਿਪੋਰਟ ਅਨੁਸਾਰ ਜਿੱਥੇ ਅੱਤ ਦੀ ਗਰਮੀ ਸਦਕਾ ਲੋਕਾਂ ਦੀਆਂ ਰੋਜ਼ੀ-ਰੋਟੀ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਹੀ ਰਾਜਸਥਾਨ ਦੇ ਫਲੋਦੀ ਵਿੱਚ ਸ਼ਨੀਵਾਰ ਨੂੰ 50 ਡਿਗਰੀ ਸੈਲਸੀਅਸ…
© 2025 Punjabidunia. All rights reserved. | Powered by WordPress | Theme by TheBootstrapThemes