ਕਿਹਾ,ਰਾਜਪਾਲ ਉਦੋਂ ਹੀ ਕਾਰਵਾਈ ਕਰਦੇ ਹਨ ਜਦੋਂ ਮਾਮਲਾ ਸੁਪਰੀਮ ਕੋਰਟ ‘ਚ ਆਉਂਦੈਚੰਡੀਗੜ੍ਹ, 6 ਨਵੰਬਰ, ਦੇਸ਼ ਕਲਿਕ ਬਿਊਰੋ :ਪੰਜਾਬ ਵਿਧਾਨ ਸਭਾ ‘ਚ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦੇਣ ‘ਚ ਦੇਰੀ ਨੂੰ ਲੈ ਕੇ ‘ਆਪ’ ਸਰਕਾਰ ਦੀ ਪਟੀਸ਼ਨ ‘ਤੇ ਅੱਜ ਸੋਮਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਮਾਮਲੇ ਸੁਪਰੀਮ ਕੋਰਟ ਵਿੱਚ ਆਉਣ…
ਇਕ ਹੰਕਾਰ ਗ੍ਰਸਤ ਮੁੱਖ ਮੰਤਰੀ ਨੇ ਇਕਾਂਤ ਨਾਲ ਕੀਤੀ ਵਿਸ਼ਾ ਰਹਿਤ ਚਰਚਾ, ਐਸਵਾਈਐਲ ਦਾ ਵਿਸ਼ਾ ਵਿਸਾਰਿਆ : ਜਾਖੜ* ਕਿਹਾ, ਪੰਜਾਬ ਦੇ ਮੁੱਖ ਮੰਤਰੀ ਨਹੀਂ, ਕੇਜਰੀਵਾਲ ਦੇ ਪ੍ਰਤੀਨਿਧੀ ਨੇ ਲੁਧਿਆਣਾ ਵਿੱਚ ਦਿੱਤਾ ਭਾਸ਼ਣ* ਮੁੱਖ ਮੰਤਰੀ ਮਆਫੀ ਮੰਗਣ ਜਾਂ ਚੌਧਰੀ ਬਲਰਾਮ ਜਾਖੜ ਦੀ ਨਹਿਰ ਸਬੰਧੀ ਤਸਵੀਰ ਜਾਰੀ ਕਰਨਚੰਡੀਗੜ੍ਹ, 1 ਨਵੰਬਰ (ਮਨਜੀਤ ਸਿੰਘ ਚਾਨਾ): ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ…
| Powered by WordPress | Theme by TheBootstrapThemes