
ਚੰਡੀਗੜ੍ਹ, 17 ਦਸੰਬਰ, ਪੰਜਾਬੀ ਦੁਨੀਆ ਬਿਊਰੋ:
ਸੀਨੀਅਰ ਪੱਤਰਕਾਰ ਰਵਿੰਦਰ ਕੌਰ ਨੂੰ ਅਖਿਲ ਭਾਰਤੀ ਖਪਤਕਾਰ ਭਲਾਈ ਕੌਂਸਲ ਦੀ ਮਹਿਲਾ ਵਿੰਗ (ਚੰਡੀਗੜ੍ਹ) ਦੀ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਇਸ ਦੌਰਾਨ ਉਹਨਾਂ ਦੀ ਇਸ ਅਹਿਮ ਅਹੁਦੇ ਲਈ ਚੰਡੀਗੜ੍ਹ/ਪੰਜਾਬ ਇਕਾਈ ਦੇ ਪ੍ਰਧਾਨ ਸ. ਇਕਬਾਲ ਸਿੰਘ ਬੱਲ, ਕੌਮੀ ਸੰਗਠਨ ਸਕੱਤਰ AICWC ਮਹਿਲਾ ਸਾਧਨਾ, ਜੀ.ਬਰਮਨ [ਹਿਮਾਚਲ], ਜ਼ੋਨਲ ਇੰਚਾਰਜ ਪ੍ਰਧਾਨ ਗੁਰਵੇਜ਼ ਸਿੰਘ ਢਿੱਲੋਂ [ਹਰਿਆਣਾ], ਜ਼ੋਨਲ ਇੰਚਾਰਜ ਸਕੱਤਰ ਰਿਤੂ ਭਾਰਤੀ [ਹਿਮਾਚਲ], ਰਾਸ਼ਟਰੀ ਇਨਵਾਈਟੀ ਪ੍ਰਧਾਨ ਸੂਰਜ ਪ੍ਰਕਾਸ਼ ਜੀ [ਜੰਮੂ ਅਤੇ ਕਸ਼ਮੀਰ] ਚੰਡੀਗੜ੍ਹ, ਮਹਿਲਾ ਪ੍ਰਧਾਨ ਜੀ.ਸ਼ਰਮਾ, ਰਾਸ਼ਟਰੀ ਚੇਅਰਮੈਨ ਵਿਕਾਸ ਸਨਾਈ [ਮੁੰਬਈ], ਰਾਸ਼ਟਰੀ ਸੰਗਠਨ ਸਕੱਤਰ ਅਭਿਸ਼ੇਕ ਮਿਥਾਈ [ਕੇਰਲਾ], ਸ੍ਰੀ ਰਾਜਨ [ਮਦੁਰਾਈ, ਤਾਮਿਲਨਾਡੂ], ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪੀ. ਦਾਮੋਦਰ [ਹੈਦਰਾਬਾਦ], ਡਾ: ਐਮਪੀ ਵਰਸ਼ਾ [ਕਰਨਾਟਕ], ਐਮ. ਸੁਦਰਸ਼ਨ [ਵਾਰੰਗਲ], ਭਾਰਤ ਨਾਮਦੇਵ [ਮੱਧ ਪ੍ਰਦੇਸ਼], ਵਿਜੇ ਮੋਹੰਤੀ [ਉੜੀਸਾ] ਨੇ ਰਵਿੰਦਰ ਕੌਰ ਨੂੰ ਨਿਯੁਕਤੀ ‘ਤੇ ਵਧਾਈ ਦਿੱਤੀ।