ਉੱਭਾ ਨੇ ਵਿਦਿਆਰਥੀ ਮੰਗਾਂ ਦਾ ਕੀਤਾ ਸਮਰਥਨ ਅਤੇ ਸੈਨੇਟ ਚੋਣਾਂ ਦੇ ਜਲਦੀ ਐਲਾਨ ਦੀ ਕੀਤੀ ਮੰਗ ਕਿਹਾ, ਇਸ ਮੁੱਦੇ ਨੇ ਕੇਂਦਰ ਸਰਕਾਰ ਦੁਆਰਾ ਪੰਜਾਬ ਅਤੇ ਸਿੱਖ ਸਮਾਜ ਲਈ ਕੀਤੇ ਕੰਮਾਂ ‘ਤੇ ਪਾਣੀ ਫੇਰਣ ਦਾ ਕੰਮ ਕੀਤਾ ਚੰਡੀਗੜ੍ਹ, 25 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਧਰਨੇ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਭਾਜਪਾ…
ਮੋਹਾਲੀ, 23 ਨਵੰਬਰ, ਪੰਜਾਬੀ ਦੁਨੀਆ ਬਿਊਰੋ : ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈI) ਜ਼ਿਲ੍ਹਾ ਮੋਹਾਲੀ ਦਾ ਡੈਲੀਗੇਟ ਇਜਲਾਸ, ਫੇਜ਼-6, ਮੋਹਾਲੀ ਸਥਿਤ ਪਾਰਟੀ ਦਫ਼ਤਰ ਵਿਖੇ ਉਤਸ਼ਾਹਪੂਰਵਕ ਮਾਹੌਲ ਵਿੱਚ ਹੋਇਆ। ਇਜਲਾਸ ਦੀ ਸ਼ੁਰੂਆਤ ਕਾਮਰੇਡ ਕਰਮਚੰਦ ਘੋਲੂਮਜਰਾ ਅਤੇ ਕਾਮਰੇਡ ਬਚਨ ਰਾਮ ਦੱਪਰ ਵੱਲੋਂ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਬ੍ਰਿਜ ਮੋਹਨ ਖਰੜ, ਨਸੀਬ ਸਿੰਘ,…
© 2025 Punjabidunia. All rights reserved. | Powered by WordPress | Theme by TheBootstrapThemes