ਹੁਸ਼ਿਆਰਪੁਰ, 2 ਮਾਰਚ, ਪੰਜਾਬ ਦੁਨੀਆ ਬਿਊਰੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਵਿੱਚ ਵੱਖ ਵੱਖ ਪੋਸਟਾਂ ਲਈ 10 ਹਜ਼ਾਰ ਨਵੀਆਂ ਨਿਯੁਕਤੀਆ ਕੀਤੀਆਂ ਜਾਣਗੀਆਂ। ਇਸ ਲਈ ਜਲਦ ਹੀ ਕੈਬਨਿਟ ਮੀਟਿੰਗ ਵਿੱਚ ਮਤਾ ਲਿਆਂਦਾ ਜਾਵੇਗਾ। ਅੱਜ ਐਤਵਾਰ ਨੂੰ CM ਭਗਵੰਤ ਮਾਨ ਹੁਸ਼ਿਆਰਪੁਰ ਵਿੱਚ ਜਹਾਨਖੇਲਾਂ ਵਿੱਚ 2493 ਪੁਲਿਸ ਮੁਲਾਜ਼ਮਾਂ ਦੀ ਪਾਸਿੰਗ ਆਊਟ ਪਰੇਡ…
ਡੀਜੀਪੀ ਨੂੰ ਮਿਲ ਕੇ ਪਾਸਟਰ ਖਿਲਾਫ ਕੀਤੀ ਸਖਤ ਕਾਰਵਾਈ ਦੀ ਮੰਗ ਮੋਹਾਲੀ, 1 ਮਾਰਚ, ਪੰਜਾਬੀ ਦੁਨੀਆ ਬਿਊਰੋ : ਮੋਹਾਲੀ ਪ੍ਰੈਸ ਕਲੱਬ ਵਿਖੇ ਬੀਤੀ ਕੱਲ੍ਹ ਕਪੂਰਥਲਾ ਦੀ ਇੱਕ 21 ਸਾਲ਼ਾ ਲੜਕੀ ਵਲੋਂ ਜਲੰਧਰ ਦੇ ਇੱਕ ਗਿਰਜਾਘਰ ਦੇ ਮਸ਼ਹੂਰ ਪਾਸਟਰ ਵਿਰੁੱਧ ਲਾਏ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਐਸਐਸਪੀ ਗੌਰਵ ਧੂਰਾ ਦੇ ਆਦੇਸ਼ਾਂ ਉਤੇ ਐਫ.ਆਈ.ਆਰ. ਨੰ: 56 ਥਾਣਾ ਸਿਟੀ…
© 2025 Punjabidunia. All rights reserved. | Powered by WordPress | Theme by TheBootstrapThemes