Breaking News
Dashmesh GS Electricals Verka Smart Media Insurance Point Tav Prasad

National

ਭਾਰਤ ਦੀ ਜਸੂਸੀ ਕਰਨ ਦੇ ਦੋਸ਼ ‘ਚ ਮਹਿਲਾ ਯੂ-ਟਿਊਬਰ ਸਮੇਤ 6 ਗ੍ਰਿਫ਼ਤਾਰ

ਨਵੀਂ ਦਿੱਲੀ, 17 ਮਈ, ਪੰਜਾਬੀ ਦੁਨੀਆ ਬਿਊਰੋ : ਹਰਿਆਣਾ ਪੁਲਿਸ ਨੇ ਸ਼ਨੀਵਾਰ ਨੂੰ, ਭਾਰਤੀ ਫੌਜ ਦੀ ਜਸੂਸੀ ਕਰਨ ਅਤੇ ਆਈਐਸਆਈ ਨੂੰ ਖੁਫੀਆ ਜਾਣਕਾਰੀ ਦੇਣ ਬਦਲੇ ਹੁਣ ਤੱਕ ਹਿਸਾਰ ਤੋਂ ਯੂਟਿਊਬਰ ਜੋਤੀ ਮਲਹੋਤਰਾ ਉਰਫ਼ ਜੋਤੀ ਰਾਣੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਜੋਤੀ ਯੂਟਿਊਬ ਉਤੇ ‘ਟ੍ਰੈਵਲ ਵਿਦ ਜੋ’ ਨਾਮਕ ਇੱਕ ਟਰੈਵਲ ਚੈਨਲ ਚਲਾਉਂਦੀ…

Read more

ED ਵੱਲੋਂ ਗੁਜਰਾਤ ਦੇ ਸਿਰਕੱਢ ਰੋਜ਼ਾਨਾ ਅਖ਼ਬਾਰ ਦਾ ਮਾਲਕ ਗ੍ਰਿਫ਼ਤਾਰ

ਅਹਿਮਦਾਬਾਦ, 16 ਮਈ, ਪੰਜਾਬੀ ਦੁਨੀਆ ਬਿਊਰੋ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਸਭ ਤੋਂ ਵੱਡੇ ਰੋਜ਼ਾਨਾ ਅਖ਼ਬਾਰ ਗੁਜਰਾਤ ਸਮਾਚਾਰ ਦੇ ਸਹਿ-ਮਾਲਕ ਬਾਹੂਬਲੀ ਸ਼ਾਹ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਕਰੀਬ 15 ਤੋਂ ਜ਼ਿਆਦਾ ਵਪਾਰਕ ਸੰਸਥਾਵਾਂ ਨਾਲ ਜੁੜੇ ਬਾਹੂਬਲੀ ਸ਼ਾਹ, ਨੂੰ ਕਈ ਸਥਾਨਾਂ ‘ਤੇ ਛਾਪੇਮਾਰੀ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ…

Read more