Breaking News
Dashmesh GS Electricals Verka Smart Media Insurance Point Tav Prasad

National

ਆਮਦਨ ਟੈਕਸ ਵਿਭਾਗ ਵੱਲੋਂ ITR ਭਰਨ ਦੀ ਮਿਤੀ ਵਿਚ ਵਾਧਾ

ਨਵੀਂ ਦਿੱਲੀ, 27 ਮਈ, ਪੰਜਾਬ ਦੁਨੀਆ ਬਿਊਰੋ: ਆਮਦਨ ਟੈਕਸ ਵਿਭਾਗ ਨੇ ਅਧਿਕਾਰਤ ਤੌਰ ‘ਤੇ ਆਮਦਨ ਟੈਕਸ ਰਿਟਰਨ (ITR) ਭਰਨ ਦੀ ਆਖਰੀ ਮਿਤੀ ਵਿਚ ਵਾਧਾ ਕਰ ਦਿੱਤਾ ਹੈ। ਵਿਭਾਗ ਨੇ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ, 2025 ਤੋਂ ਵਧਾ ਕੇ ਹੁਣ 15 ਸਤੰਬਰ, 2025 ਕਰ ਦਿੱਤੀ ਹੈ। ਕੇਂਦਰੀ ਸਿੱਧੇ ਟੈਕਸ ਬੋਰਡ (CBDT) ਨੇ ਨਵੇਂ ITR…

Read more

ਪੰਚਕੂਲਾ ‘ਚ ਇਕੋ ਪਰਿਵਾਰ ਦੇ 7 ਜੀਆਂ ਨੇ ਕੀਤੀ ਆਤਮ ਹੱਤਿਆ

ਪੰਚਕੂਲਾ, 27 ਮਈ, ਪੰਜਾਬੀ ਦੁਨੀਆ ਬਿਊਰੋ: ਪੰਚਕੂਲਾ ਵਿੱਚ ਇਕ ਦੁਖਦਾਈ ਘਟਨਾ ਵਾਪਰੀ ਹੈ। ਸ਼ਹਿਰ ਦੇ ਸੈਕਟਰ 27 ਵਿੱਚ ਸੋਮਵਾਰ ਰਾਤ 10 ਵਜੇ ਦੇ ਕਰੀਬ ਇੱਕ ਖਾਲੀ ਪਲਾਟ ‘ਤੇ ਖੜ੍ਹੀ ਕਾਰ ਵਿੱਚੋਂ ਉੱਤਰਾਖੰਡ ਦੇ ਇੱਕ ਪਰਿਵਾਰ ਦੇ ਸੱਤ ਮੈਂਬਰ ਮ੍ਰਿਤਕ ਪਾਏ ਗਏ। ਮ੍ਰਿਤਕਾਂ ਵਿੱਚ ਦੋ ਨਾਬਾਲਗ ਲੜਕੀਆਂ ਅਤੇ ਇਕ ਲੜਕਾ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸ਼ਾਮਲ…

Read more