Breaking News
Dashmesh GS Electricals Verka Smart Media Insurance Point Tav Prasad

Mohali

ਸਕੂਲ ਬੱਸ ਦੇ ਸੀਵਰੇਜ਼ ਟੋਏ ‘ਚ ਧੱਸਣ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ

ਬੱਚਿਆਂ ਅਤੇ ਡਰਾਇਵਰ ਨੂੰ ਮੁਸ਼ਕਿਲ ਨਾਲ ਬਾਹਰ ਕੱਢਿਆ ਖਰੜ, 14 ਜੁਲਾਈ, ਹਰਿੰਦਰ ਹੈਰੀ ਅੱਜ ਕਸਬਾ ਖਰੜ ਦੇ ਛੱਜੂ ਮਾਜਰਾ ਇਲਾਕੇ ਵਿੱਚ ਪੁੱਟੀ ਗਈ ਸੀਵਰੇਜ਼ ਲਾਈਨ ਉਪਰ ਸਕੂਲ ਬੱਸ ਦੇ ਧੱਸਣ ਕਾਰਨ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਪੁੱਟੀ ਹੋਈ…

Read more

ਜ਼ਿਲ੍ਹੇ ਦੇ 6 ਸਰਪੰਚਾਂ ਅਤੇ 119 ਪੰਚਾਂ ਦੀਆਂ ਖਾਲੀ ਅਸਾਮੀਆਂ ਲਈ ਚੋਣਾਂ ਦੀ ਸਮਾਂ-ਸਾਰਣੀ ਦਾ ਐਲਾਨ

ਨਾਮਜ਼ਦਗੀਆਂ 14 ਜੁਲਾਈ ਨੂੰ ਸ਼ੁਰੂ ਹੋਣਗੀਆਂ, ਵੋਟਾਂ 27 ਜੁਲਾਈ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜੁਲਾਈ, ਪੰਜਾਬੀ ਦੁਨੀਆ ਬਿਊਰੋ: ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 06 ਸਰਪੰਚਾਂ ਅਤੇ 119 ਪੰਚਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ। ਇਸ ਦੇ ਨਾਲ ਹੀ ਆਦਰਸ਼ ਚੋਣ…

Read more