ਲਾਇਨਜ਼ ਕਲੱਬ ਵੱਲੋਂ ਅਗਸਤ ਮਹੀਨੇ ਕਰੀਬ 500 ਬੂਟੇ ਲਗਾਉਣ ਦਾ ਟੀਚਾ ਮਿਥਿਆ ਮੋਹਾਲੀ, 21 ਜੁਲਾਈ, ਅਮਨਦੀਪ ਸਿੰਘ : ਅੱਜ ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ.ਨਗਰ ਰਜਿ: ਅਤੇ ਲਿੳ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਮਾਨਸੂਨ ਦਾ ਲਾਭ ਲੈਂਦੇ ਹੋਏ ਫੇਜ਼-2 ਦੀਆਂ ਪਾਰਕਾਂ ਵਿੱਚ ਮੋਹਾਲੀ ਐਸ.ਏ.ਐਸ. ਨਗਰ ਕਲੱਬ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਲਿੳ ਕਲੱਬ ਦੇ ਪ੍ਰਧਾਨ ਲਿੳ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੁਲਾਈ, ਪੰਜਾਬੀ ਦੁਨੀਆ ਬਿਊਰੋ : PSIEC ਅਤੇ ਸਥਾਨਕ ਅਧਿਕਾਰੀਆਂ ਨਾਲ ਸਬੰਧਤ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਅਤੇ ਫੋਕਲ ਪੁਆਇੰਟਾਂ ਦੀਆਂ ਚਿੰਤਾਵਾਂ ਅਤੇ ਮੁਸ਼ਕਿਲਾਂ ਨੂੰ ਦੂਰ ਕਰਨ ਲਈ, ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਵਿਸਥਾਰਤ ਮੀਟਿੰਗ ਬੁਲਾਈ ਗਈ। ਪੀ ਐਸ ਆਈ ਈ ਸੀ, ਉਦਯੋਗ ਵਿਭਾਗ ਅਤੇ…
© 2025 Punjabidunia. All rights reserved. | Powered by WordPress | Theme by TheBootstrapThemes