ਮੋਹਾਲੀ, 18 ਅਗਸਤ, ਪੰਜਾਬੀ ਦੁਨੀਆ ਬਿਊਰੋ : ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੁਹਾਲੀ ਇਕਾਈ ਵੱਲੋਂ ਗੁਰਮਨਜੀਤ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਫੈਡਰੇਸ਼ਨ ਦੇ ਜਿਲਾ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਗੁਰਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਮੌਲੀ ਬੈਦਵਾਣ ਤੋਂ ਬਤੌਰ ਮੈਥ ਮਾਸਟਰ ਸੇਵਾਮੁਕਤ ਹੋਏ ਹਨ। ਉਨਾਂ ਦਾ ਸਿੱਖਿਆ ਵਿਭਾਗ ਵਿੱਚ…
ਪੰਜਾਬੀ ਦੀ ਸਾਹਿਤਕ ਗੀਤਕਾਰੀ ਸਮਾਜ ਦੀਆਂ ਮਹੀਨ ਤੰਦਾਂ ਨੂੰ ਫਰੋਲਣ ਵਿਚ ਕਾਮਯਾਬ ਰਹੀ ਹੈ: ਡਾ. ਸ਼ਿੰਦਰਪਾਲ ਸਿੰਘ ਮੋਹਾਲੀ, 18 ਅਗਸਤ, ਅਮਨਦੀਪ ਸਿੰਘ ਪੰਜਾਬੀ ਦੀ ਸਾਹਿਤਕ ਗੀਤਕਾਰੀ ਦੀ ਬੜੀ ਅਮੀਰ ਪਰੰਪਰਾ ਹੈ ਜਿਸ ਸਦਕਾ ਸੈਂਕੜੇ ਸ਼ਾਹਕਾਰ ਅਤੇ ਨਾ-ਭੁੱਲਣਯੋਗ ਗੀਤਾਂ ਦਾ ਖ਼ਜ਼ਾਨਾ ਸਾਡੀ ਵਿਰਾਸਤ ਹੈ। ਇਹ ਸ਼ਬਦ ਪੰਜਾਬੀ ਚਿੰਤਕ ਡਾ ਸ਼ਿੰਦਰਪਾਲ ਸਿੰਘ ਨੇ ਇੱਥੋਂ ਦੇ ਸੈਕਟਰ 69…
© 2025 Punjabidunia. All rights reserved. | Powered by WordPress | Theme by TheBootstrapThemes