ਮੋਹਾਲੀ, 19 ਜਨਵਰੀ, ਪੰਜਾਬੀ ਦੁਨੀਆ ਬਿਊਰੋ : ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਐਲ ਏ ਐਫ ਸੈਂਟਰ, ਸੈਕਟਰ-68, ਮੋਹਾਲੀ ਵਿਖੇ ਲੋਹੜੀ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ। ਸੈਕਟਰ-68 ਦੇ ਮਿਉਂਸੀਪਲ ਕੌਂਸਲਰ ਸ਼੍ਰੀਮਤੀ ਪਰਵਿੰਦਰ ਕੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੇ ਪਤੀ ਸ. ਕੁਲਵਿੰਦਰ ਸਿੰਘ ਸੰਜੂ ਵੀ ਮੌਜੂਦ ਸਨ। ਐਸੋਸੀਏਸ਼ਨ ਦੇ…
ਮੋਹਾਲੀ, 15 ਜਨਵਰੀ, ਅਮਨਦੀਪ ਸਿੰਘ: ਲੋਹੜੀ ਦਾ ਤਿਉਹਾਰ ਫੇਜ਼-2, ਵਾਰਡ ਨੰ. 3 ਦੇ ਵਸਨੀਕਾਂ ਦੁਆਰਾ ਪਾਰਕ ਨੰ. 13 ਵਿਖੇ ਮਨਾਇਆ ਗਿਆ। ਵਾਰਡ ਦੀ ਸ਼੍ਰੀਮਤੀ ਦਵਿੰਦਰ ਕੌਰ ਵਾਲੀਆ ਐਮ.ਸੀ. ਨੇ ਵੀ ਇਸ ਮੌਕੇ ਦੀ ਸ਼ੋਭਾ ਵਧਾਈ। ਲੋਹੜੀ ਤਿਉਹਾਰ ਨਵਜੰਮੀਆਂ ਕੁੜੀਆਂ ਨੂੰ ਸਮਰਪਿਤ ਸੀ। ਇਸ ਸਮਾਗਮ ਵਿੱਚ ਸੀਨੀਅਰ ਨਾਗਰਿਕ, ਔਰਤਾਂ, ਪੁਰਸ਼ ਅਤੇ ਨੌਜਵਾਨ ਸ਼ਾਮਲ ਸਨ। ਨਿਵਾਸੀਆਂ ਨੇ…
© 2025 Punjabidunia. All rights reserved. | Powered by WordPress | Theme by TheBootstrapThemes