ਚੰਡੀਗੜ੍ਹ, 5 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਇੰਡੀਅਨ ਮਿਊਜ਼ਿਕ ਥੈਰੇਪੀ ਐਸੋਸੀਏਸ਼ਨ ਦੇ ਸਹਿਯੋਗ ਨਾਲ ‘ਐਡਜੰਕਟ ਥੈਰੇਪੀਜ਼-ਮੈਡੀਕਲ, ਡੈਂਟਲ ਅਤੇ ਨਰਸਿੰਗ ਕੇਅਰ ਵਿੱਚ ਸੰਗੀਤ ਥੈਰੇਪੀ ਦੀ ਭੂਮਿਕਾ’ ’ਤੇ ਇੱਕ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਗਿਆ ।ਡਾ. ਟੀ.ਵੀ. ਸਾਈਰਾਮ, ਪ੍ਰਧਾਨ ਇੰਡੀਅਨ ਮਿਊਜ਼ਿਕ ਥੈਰੇਪੀ ਐਸੋਸੀਏਸ਼ਨ, ਨੇ ਆਪਣੇ…
ਮੋਹਾਲੀ, 5 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ : ਪੰਜਾਬ ਸਕੂਲ ਸਿਖਿਆ ਬੋਰਡ ਦੀ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਪਾਸ ਹੋਏ ਹਨ ਅਤੇ 75% ਤੋਂ ਵਧ ਅੰਕ ਪ੍ਰਾਪਤ ਕੀਤੇ ਹਨ । ਸਰਦਾਰ ਹਰੀ ਸਿੰਘ ਮੈਮੋਰੀਅਲ ਐਜਕੇਸ਼ਨਲ ਸੋਸਾਇਟੀ (ਰਜਿਸਟਰਡ) ਦੀ ਚੇਅਰਪਰਸਨ ਸ਼੍ਰੀਮਤੀ ਜਗਜੀਤ ਕੌਰ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਗਰੀਬੀ ਰੇਖਾ ਤੋ ਹੇਠਾਂ…
© 2025 Punjabidunia. All rights reserved. | Powered by WordPress | Theme by TheBootstrapThemes