ਮੋਹਾਲੀ, 5 ਅਗਸਤ, ਅਮਨਦੀਪ ਸਿੰਘ: ਪੰਜਾਬੀ ਸਿਨੇਮਾ ਦੇ ਸਭ ਤੋਂ ਵੱਡੇ ਜਸ਼ਨ “ਭੂਟਾਨੀ ਫਿਲਮਫੇਅਰ ਐਵਾਰਡਜ਼ ਪੰਜਾਬੀ 2025”, ਜਿਸਨੂੰ EaseMyTrip ਕੋ-ਪ੍ਰਜ਼ੈਂਟ ਕਰ ਰਿਹਾ ਹੈ, ਦੀ ਵਾਪਸੀ ਹੋ ਰਹੀ ਹੈ। ਇਹ ਸ਼ਾਨਦਾਰ ਇਵੈਂਟ 23 ਅਗਸਤ ਨੂੰ ਮੋਹਾਲੀ ਵਿੱਚ ਹੋਵੇਗਾ, ਜਿੱਥੇ ਪੰਜਾਬੀ ਫਿਲਮ ਜਗਤ ਦੇ ਸਾਰੇ ਮਸ਼ਹੂਰ ਸਿਤਾਰੇ ਇਕ ਮੰਚ ਉਤੇ ਇਕੱਠੇ ਹੋਣਗੇ। ਇਸ ਸਮਾਗਮ ਵਿੱਚ ਗਲੈਮਰ, ਸਿਤਾਰਿਆਂ…
ਮੋਹਾਲੀ, 4 ਅਗਸਤ, ਪੰਜਾਬੀ ਦੁਨੀਆ ਬਿਊਰੋ : ਰੈਜੀਡੈਂਟ ਸੋਸ਼ਲ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਫੇਜ਼-9, ਦੇ ਨਿਵਾਸੀਆਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ। ਇਸ ਦੌਰਾਨ ਔਰਤਾਂ ਅਤੇ ਮਰਦਾਂ ਵੱਲੋਂ ਗਿੱਧੇ ਅਤੇ ਭੰਗੜੇ ਪਾਏ ਗਏ ਅਤੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲੈਂਦਿਆਂ ਕਈ ਇਨਾਮ ਜਿੱਤੇ। ਇਸ ਮੌਕੇ…
| Powered by WordPress | Theme by TheBootstrapThemes